Haiga by Polona Oblak

Haiga by Polona Oblak

ਘਾਹ ਵਿਚ ਪੈੜਾਂ

ਕਕਰੌਂਦੇ ਦੀ ਘੜੀ

ਗੁਆਵੇ ਬੀਜ

ਹਾਇਗਾ: ਪੌਲੋਨਾ ਓਬਲਾਕ

ਅਨੁਵਾਦ: ਅਮਰਜੀਤ ਸਾਥੀ

ਨੋਟ: Dandelion = ਕਕਰੌਂਦਾ; ਪੀਲੇ ਫੁੱਲਾਂ ਵਾਲ਼ਾ ਬੂਟਾ