Haiga by Polona Oblak

ਧੁੱਪੀਲਾ ਬੇਲਾ

ਪਿੱਛਾ ਕਰਨਾ ਚਾਹੇ

ਤਿਤਲੀ ਦਾ

ਹਾਇਗਾ: ਪੌਲੋਨਾ ਓਬਲਾਕ

ਅਨੁਵਾਦ: ਅਮਰਜੀਤ ਸਾਥੀ