too much light-

the sunset glow, the stars, the moon

the thoughts of you

Alenka Zorman

ਬੜੀ ਰੋਸ਼ਨੀ…

ਸੰਝ ਦੀ ਲਾਲੀ, ਤਾਰੇ, ਚੰਨ

ਤੇਰੇ ਖ਼ਿਆਲ

ਅਲੈਂਕਾ ਜ਼ੌਰਮੈਨ

ਅਨੁਵਾਦ: ਅਮਰਜੀਤ ਸਾਥੀ