the mirror

reflects my wrinkles…

traces of you

Alenka Zorman

ਸ਼ੀਸ਼ਾ ਅਕਸ ਵਿਖਾਵੇ

ਮੇਰੀਆਂ ਝੁਰੜੀਆਂ…

ਤੇਰੇ ਰਹੇ ਨਿਸ਼ਾਨ

ਅਲੈਂਕਾ ਜ਼ੌਰਮੈਨ

ਅਨੁਵਾਦ: ਅਮਰਜੀਤ ਸਾਥੀ