ਬੈਠਾ ਅੱਖਾਂ ਬੰਦ

ਚੁਪਕੇ ਕੋਲੋਂ ਲੰਘ ਰਿਹਾ

ਚਾਨਣ ਦਾ ਆਨੰਦ

ਅਮਰਜੀਤ ਸਾਥੀ