bed for two…

on the pillow beside me

only moonlight

Alenka Zorman

ਦੋ ਜਣਿਆਂ ਦਾ ਮੰਜਾ…

ਮੇਰੇ ਨਾਲ਼ ਸਿਰ੍ਹਾਣੇ ਉੱਤੇ

ਸਿਰਫ ਚੰਨ ਦਾ ਚਾਨਣ

ਅਲੈਂਕਾ ਜ਼ੌਰਮੈਨ

ਅਨੁਵਾਦ: ਅਮਰਜੀਤ ਸਾਥੀ