Rose and Shadow by Polona Oblak

Haiga by Polona Oblak

ਸੀਤ ਹਵਾ

ਅਪਣੀ ਛਾਂ ਦੇ ਨੇੜੇ

ਝੁਕ ਕੇ ਹੋਏ ਗੁਲਾਬ

ਹਾਇਗਾ: ਪੌਲੋਨਾ ਓਬਲਾਕ

ਅਨੁ: ਅਮਰਜੀਤ ਸਾਥੀ