Winding Road by Polona Oblak

Haiga by Polona Oblak

ਸੜਕ ਵਲ਼ ਖਾਂਦੀ

ਅੰਧਕਾਰ ਤੇ ਚਾਨਣ ਵਿੱਚਦੀ

ਟੀਸੀ ਦੂਰ

ਹਾਇਗਾ: ਪੌਲੋਨਾ ਓਬਲਾਕ

ਅਨੁ: ਅਮਰਜੀਤ ਸਾਥੀ