ਬਦਲ ਰਹੀ ਹੈ ਰੁੱਤ

ਛਾਂ ਵਿਚ ਚੜ੍ਹਦਾ ਪਾਲ਼ਾ

ਧੁੱਪੇ ਚੁਭਦੀ ਧੁੱਪ

ਅਮਰਜੀਤ ਸਾਥੀ