buzzard-by-polona-oblak.jpg

Haiga by Polona Oblak

ਢਲ਼ਦੇ ਪਰਛਾਵੇਂ

ਖੰਭ ਖਾਮੋਸ਼ ਹਲੂਣਦੇ

ਨੀਲਾ ਅੰਬਰ

ਪੌਲੋਨਾ ਓਬਲਾਕ

ਅਨੁ: ਅਮਰਜੀਤ ਸਾਥੀ