ਨਿੱਘੀ ਧੁੱਪ ਖਿੜੀ –

ਹੱਥਾਂ ਦੇ ਵਿਚ ਹੋ ਰਹੀ

ਹਰਕਤ ਹਾਇਕੂ ਦੀ

ਅਮਰਜੀਤ ਸਾਥੀ