ਘਰ ਨੂੰ ਜਾਂਦੀ ਪੈੜ
ਤਾਜ਼ੀ ਡਿੱਗੀ ਬਰਫ਼ ‘ਤੇ
ਇਕ ਫੌੜੀ ਇਕ ਪੈਰ
-ਅਮਰਜੀਤ ਸਾਥੀ
ਨੋਟ: ਇਹ ਹਾਇਕੂ ਉਨ੍ਹਾਂ ਨਿਰਦੋਸ਼ ਲੋਕਾਂ ਨੂੰ ਸਮਰਪਤ ਹੈ ਜੋ ਨਿੱਤ ਦਿਨ ਧਰਤ ਵਿਛੀਆਂ ਸੁਰੰਗਾਂ ਦੇ ਸ਼ਿਕਾਰ ਹੋ ਰਹੇ ਹਨ।
02 ਬੁੱਧਵਾਰ ਜਨ. 2008
Posted ਅਮਨ, ਅਮਰਜੀਤ ਸਾਥੀ
in≈ 1 ਟਿੱਪਣੀ
-ਅਮਰਜੀਤ ਸਾਥੀ
ਨੋਟ: ਇਹ ਹਾਇਕੂ ਉਨ੍ਹਾਂ ਨਿਰਦੋਸ਼ ਲੋਕਾਂ ਨੂੰ ਸਮਰਪਤ ਹੈ ਜੋ ਨਿੱਤ ਦਿਨ ਧਰਤ ਵਿਛੀਆਂ ਸੁਰੰਗਾਂ ਦੇ ਸ਼ਿਕਾਰ ਹੋ ਰਹੇ ਹਨ।
02 ਬੁੱਧਵਾਰ ਜਨ. 2008