Hanging on the wall,

Grandma’s hot-water bottle…

After all those years

Borut Zupancic

ਕੰਧ ‘ਤੇ ਲਟਕੇ,

ਬੇਬੇ ਦੀ ਸੇਕ-ਦੇਣੀ ਬੋਤਲ

ਕਿੰਨੇ ਵਰ੍ਹਿਆਂ ਬਾਅਦ ਵੀ

ਬੋਰਟ ਜ਼ੁਪਾਂਚਿਚ

ਅਨੁ: ਅਮਰਜੀਤ ਸਾਥੀ