Pari Photo by Subhash Parihar

ਫ਼ੋਟੋ: ਸੁਭਾਸ਼ ਪਰਿਹਾਰ 

ਹੱਥ ਵਿਚ ਫੁੱਲ ਫੜੀ

ਪਰੀ ਬਾਗ ਵਿਚ ਖੜ੍ਹੀ

ਕੌਣ ਦੇਸੋਂ ਆਈ ਡਾਰੋਂ ਬਿਛੜੀ

– ਅਮਰਜੀਤ ਚੰਦਨ