Botey de Khopey by Subhash Parihar 2007
ਬੋਤੇ ਦੇ ਖੋਪੇ ਫ਼ੋਟੋ: ਸੁਭਾਸ਼ ਪਰਿਹਾਰ ॥ 2007 ॥

ਬੋਤੇ ਦੀ ਭਟਕਣ ਕੱਜਣ ਖ਼ਾਤਰ

ਬੰਦੇ ਖੋਪਾ ਘੜਿਆ ਫੁੱਲ ਸਿਤਾਰੇ ਜੜਿਆ

ਤੇ ਅਪਣੇ ਬੰਨ੍ਹ ਲਈ ਨਾਮ ਦੀ ਪੱਟੀ

– ਅਮਰਜੀਤ ਚੰਦਨ

ਇਸ਼ਤਿਹਾਰ