Benazir Bhutto in Coffin

ਤਾਬੂਤ ਬੇਨਜ਼ੀਰ –

ਅਪਣੇ ਹੱਥੀਂ ਚੁੱਕਿਆ

ਅਪਣੀ ਲਾਸ਼ ਦਾ ਭਾਰ

 – ਅਮਰਜੀਤ ਸਾਥੀ

ਨੋਟ: ਬੇਨਜ਼ੀਰ = ਲਾਸਾਨੀ, ਅਦੁੱਤੀ, ਅਤੁੱਲ, ਅਨੋਖਾ, ਅਨੂਪ, ਲਾਜਵਾਬ, ਬੇਜੋੜ, ਅਨੂਠਾ ਅਤੇ ਨਿਰਾਲਾ।