kandh-kasida-by-marek-jakubowski-2.jpg

ਇਕ ਐਸੀ ਕੰਧ ਉਸਾਰੀ

ਵਿਚ-ਵਿਚ ਰੱਖੀਆਂ ਮੋਰੀਆਂ

ਵੇਖਣ ਨੂੰ ਧੁੱਪ ਚਾਲ

ਉੱਤੇ ਕੰਧ ਕਸੀਦਾ ਕੱਢਿਆ

ਚਾਨਣ ਧਾਗੇ ਨਾਲ

ਅਮਰਜੀਤ ਚੰਦਨ

ਸ਼ਾਹਪੁਰ ਕੰਡੀ 1978 ਮਾਰੇਕ ਜਾਕੂਬੋਵਸਕੀ

ਇਸ਼ਤਿਹਾਰ