sushil-kaur-manila-1946-2.jpg

ਅੱਖ ਪਲਕਾਰੇ ਬਟਣ ਦਬਾਇਆ

ਫੋਟੋ ਮਨ ਵਿਚ ਉਤਰੀ

ਚਾਰੇ ਪਾਸੇ ਦਰਪਣ ਦਰਪਣ

ਫੋਟੋ: ਵੈਨਕੂਵਰ ਰਹਿੰਦੀ ਸੁਸ਼ੀਲ ਕੌਰ (ਮੇਰੀ ਭੂਆ), ਮਨੀਲਾ 1946

ਅਮਰਜੀਤ ਚੰਦਨ