the-bird-by-zivojin-turinski.jpg

The Bird by Zivojin Turinski. Yugoslavia.1979.

ਚਿਤੇਰਾ: ਜੀਵੋਇਨ ਤੂਰੀਨਸਕੀ. ਯੂਗੋਸਲੇਵੀਆ. ੧੯੭੯

ਚਿੜੀ ਚੁੰਝ ਭਰੀ

ਬੁਝੀ ਤ੍ਰਿਖਾ ਜਸ ਗਾਂਵਦੀ

ਨਦੀ ਦਾ ਵਧਿਆ ਨੀਰ

ਅਮਰਜੀਤ ਚੰਦਨ

ਇਸ਼ਤਿਹਾਰ