gurh-by-sathi-2.jpg

ਫੋਟੋ: ਅਮਰਜੀਤ ਸਾਥੀ. ਜਰਗ ਲੁਧਿਆਣਾ 1988

ਮਿਹਨਤ ਸੋਨੇ ਰੰਗਲੀ…

ਪੱਤ ਵਿਚ ਧੁੱਪ ਘੁਲ਼ ਰਹੀ

ਦੁੱਗਣੀ ਹੋਏ ਮਿਠਾਸ

ਅਮਰਜੀਤ ਚੰਦਨ

ਪਿੰਡ ਘਲਾੜੀ ਚੱਲਦੀ

ਦੇਸ ਦਿਸਾਂਤਰ ਉੜ ਰਹੀ

ਤੱਤੇ ਗੁੜ ਦੀ ਮਹਿਕ

ਅਮਰਜੀਤ ਸਾਥੀ