early morning

my bedroom window still open to

the full moon

Alenka Zorman

ਸਰਘੀ ਵੇਲਾ

ਪੁੰਨਿਆ ਦੇ ਚੰਨ ਖਾਤਰ ਖੁੱਲ੍ਹੀ

ਹਾਲੇ ਵੀ ਕਮਰੇ ਦੀ ਬਾਰੀ

ਅਲੈਂਕਾ ਜ਼ੋਰਮੈਨ