ਸੀਤ ਹਵਾਵਾਂ…..

ਬਰਫ਼ੰਬੇ ਪੀਂਘਾਂ ਝੂਟਦੇ

ਵਿਚ ਸੁੰਨੇ ਪਾਰਕ ਦੇ

ਸਾਥੀ

cold winds…
snowflakes swinging
in the deserted park.

Sathi

mrzle sape

snezinke se gugajo

v praznem parku

(Slovenian translation by Alenka Zorman)