When I think of it,

Existential emptiness

Might be filled by love

Borut Zupancic

ਜਦ ਮੈ ਸੋਚਾਂ ਇਹ,

ਥੀਵਣ ਦਾ ਸੱਖਣਾਪਣ ਸ਼ਾਇਦ

ਪਿਆਰ ਨਾਲ਼ ਭਰ ਜਾਵੇ

ਬੋਰੁਟ ਜ਼ੁਪਾਂਚਿਚ