Dead Leaves and Raindrops

ਸੜਕ-ਬੱਤੀ ਦੇ ਹੇਠਾਂ

ਮੀਂਹ ਦੀਆਂ ਕਣੀਆਂ ਲਿਸ਼ਕਣ

ਸੁੱਕੇ ਪੱਤਿਆਂ ਉੱਤੇ

ਪੋਲੋਨਾ ਓਬਲਾਕ

ਇਸ਼ਤਿਹਾਰ