ਪੰਖ

Polona Oblak

ਠੰਡੀ ਸੀਤ ਹਵਾ—

ਇਕ ਚਿੱਟਾ ਖੰਭ ਵਹਿਕੇ

ਹੰਸ ਤੋਂ ਦੂਰ ਗਿਆ

ਪਲੋਨਾ ਓਬਲਾਕ