ਰੁੱਖਾਂ ਲਈ ਰਜਾਈ …

ਬੱਦਲ਼ ਆ ਅਸਮਾਨ ਚੋਂ

ਪਿੰਜਣ ਲੱਗੇ ਬਰਫ਼