ਚੱਲਦੀ ਸੀਤ ਹਵਾ…

ਸਿੱਲ੍ਹੇ ਸ਼ੀਸ਼ੇ ਸੜਕ ਦੇ

ਕੰਬਣ ਰੁੱਖ ਨਿਪੱਤਰੇ