ਪਤਝੜ ਦੀ ‘ਵਾ ਚੱਲੇ

ਪੱਤਿਆਂ ਦੇ ਵਿਚ ਉੜਦੇ

ਪਾਟੇ ਖਤ ਦੇ ਟੁਕੜੇ