Autumn morning
the chirp of a titmouse
breaks the greyness
Alenka Zorman
ਪਤਝੜ ਸਰਘੀ ਵੇਲੇ
ਇਕ ਪਿੱਦੇ ਦਾ ਗੀਤ
ਕਰਦਾ ਪਹੁ-ਫੁਟਾਲਾ
ਅਲੈਂਕਾ ਜ਼ੋਰਮੈਨ
15 ਵੀਰਵਾਰ ਨਵੰ. 2007
Posted ਅਨੁਵਾਦ, ਅਲੈਂਕਾ ਜ਼ੋਰਮੈਨ/Alenka Zorman, ਸਲੋਵੈਨੀਆ/Slovenia
inAlenka Zorman
ਅਲੈਂਕਾ ਜ਼ੋਰਮੈਨ