rice-planting women

nothing left unsoiled

but their song

Raizan

ਜੀਰੀ ਲਾਉਂਦੀਆਂ ਔਰਤਾਂ

ਕੁਝ ਨਾ ਬਚਿਆ ਸਾਫ਼

ਬਸ ਇਕ ਗੀਤ ਉਨ੍ਹਾਂ ਦਾ

ਰਾਈਜ਼ਾਨ

ਇਸ਼ਤਿਹਾਰ