all the world is cold….

my fishing-line trembling

in the autumn wind

Basho

ਸਾਰੀ ਦੁਨੀਆਂ ਸੀਤ

ਮੇਰੀ ਮੱਛੀਆਂ-ਫੜਨੀ ਡੋਰ

ਪਤਝੜ ‘ਵਾ ਵਿਚ ਕੰਬੇ

ਬਾਸ਼ੋ