if I’d the knack

I’d sing like

cherry flakes falling

Basho

ਜੇ ਹੁੰਦੀ ਮੈਨੂੰ ਜਾਚ

ਗਿਰਦੀਆਂ ਚੈਰੀ ਪੱਤੀਆਂ ਵਾਂਗ

ਮੈ ਵੀ ਗਾਉਂਦਾ

ਬਾਸ਼ੋ