ਕੱਤਕ ਮਾਹ ਰੰਗੀਲੜਾ….

ਬੂਹੇ ‘ਤੇ ਗੁਲਦਾਊਦੀਆਂ

ਵਿਹੜੇ ਰੰਗਲੇ ਰੁੱਖ

ਨੋਟ: ਗੁਲਦਾਊਦੀ ਪਤਝੜ ਦਾ ਫੁੱਲ ਹੈ। ਜਿਉਂ ਹੀ ਰੁੱਖਾਂ ਦੇ ਪੱਤੇ ਰੰਗਲੇ ਹੋਣ ਲਗਦੇ ਹਨ ਗੁਲਦਾਊਦੀਆਂ ਦੇ ਫੁੱਲ ਖਿੜਣ ਲਗਦੇ ਹਨ ਅਤੇ ਲੋਕ ਪਤਝੜ ਨੂੰ ਹੋਰ ਰੰਗਲੀ ਬਣਾਉਣ ਲਈ ਫੁੱਲਾਂ ਨਾਲ਼ ਅਪਣੇ ਬੂਹੇ ਸਜਾਉਂਦੇ ਹਨ।