ਸ਼ਾਂਤ ਟਿਕਿਆ ਦਿਨ….

ਝੀਲ ਤੋਂ ਲੰਘੇ ਤੈਰਕੇ

ਕੂੰਜਾਂ ਦੇ ਪਰਛਾਂਵੇਂ