Exquisite the dewy bramble

to every thorn

a single droplet

Buson

ਖੂਬ ਸਜੀ ਸ਼ਬਨਮੀ ਝਾੜੀ

ਹਰ ਕੰਡੇ ਨੂੰ ਲੱਗਿਆ

ਇਕ ਇਕ ਤੁਪਕਾ

ਬੁਸੌਨ