ਨਿਪੱਤਰੇ ਰੁੱਖ….

ਟਹਿਣੀਆਂ ਵਿੱਚਦੀ ਕਣੀਆਂ

ਪੈਣ ਝੜੇ ਪੱਤਿਆਂ ‘ਤੇ