white autumn moon….

bare branch shadow

printed on the mats

Kikaku

ਪਤਝੜ ਦਾ ਚਿੱਟਾ ਚੰਨ….

ਸੁੰਨੀ ਟਹਿਣੀ ਦਾ ਪਰਛਾਵਾਂ

ਸਫ਼ ਦੇ ਉੱਤੇ ਛਪਿਆ

ਕੀਕਾਕੂ