ਮੀਂਹ ਨਾ ਰੁਕਣ ‘ਚ ਆਵੇ

ਘਰ-ਡੱਕਿਆ ਮੁੰਡਾ ਖਿਝਦਾ

ਅਪਣੇ ਨਵੇਂ-ਨਕੋਰ ਪਤੰਗ ‘ਤੇ

ਸ਼ੋਹਾ