ਪਤਝੜ ਸਿੱਲ੍ਹੀ ਸ਼ਾਮ…

ਸੁੰਨੀ ਝੀਲ ਕਿਨਾਰੇ

ਘੁੰਮ ਰਿਹਾ ਕੋਈ ‘ਕੱਲਾ