evening breeze…

water splashes against

a blue heron’s legs

Buson

ਸੰਧਿਆ ਦੀ ‘ਵਾ ਚੱਲੇ…

ਲਹਿਰਾਂ ਆ ਆ ਲੱਗਣ

ਨੀਲੇ ਸਾਰਸ ਦੀਆਂ ਲੱਤਾਂ ‘ਤੇ

ਬੂਸੋਨ

ਇਸ਼ਤਿਹਾਰ