ਪਤਝੜ ਪੀਲ਼ੀ ਧੁੱਪ:

ਕੱਲ੍ਹ ਸੀ ਭਰਿਆ ਖੇਤ

ਅੱਜ ਮੱਕੀ ਦਾ ਵੱਢ