ਪਤਝੜ ਢਲ਼ਦੀ ਸ਼ਾਮ…

ਸਕੋਰਬੋਰਡ ‘ਤੇ ਸਿਫ਼ਰਾਂ

ਖਾਲੀ ਖੇਡ ਮੈਦਾਨ