ਸ਼ਨਿਚਰਵਾਰ ਧੁਪੀਲਾ ਚੜ੍ਹਿਆ

ਬੰਦਰਗਾਹ ‘ਤੇ ਬਾਦਬਾਨੀ ਬੇੜੀਆਂ

ਪਾਣੀ ਉੱਤੇ ਵਾਹੁਣ ਲਕੀਰਾਂ ਲੋਕ

ਗੁਰਤੇਜ ਸਿੰਘ (ਨਿਊਜ਼ੀਲੈਂਡ)

ਨੋਟ: ਧਰਤ ਦੇ ਦੱਖਣੀ ਗੋਲਾਰਧ ਵਿਚ ਬਸੰਤ ਰੁੱਤ ਸ਼ੁ੍ਰੂ ਹੋ ਰਹੀ ਹੈ ਅਤੇ ਸਰਦੀ ਦੀ ਇਕੱਲ ਤੋਂ ਅੱਕੇ ਲੋਕ ਧੁੱਪੀਲੇ ਦਿਨ ਦਾ ਆਨੰਦ ਲੈ ਰਹੇ ਹਨ।