we stand still to hear

tinkle of far temple bell…

willow-leaves falling

Basho

ਚੁੱਪ ਚਾਪ ਖੜ੍ਹੇ ਕਿ ਸੁਣੀਏ

ਦੂਰ ਮੰਦਰ ਦੀ ਘੰਟੀ ਦੀ ਟੁਣਕਾਰ…

ਬੈਂਤ ਦੇ ਪੱਤੇ ਝੜ ਰਹੇ

ਬਾਸ਼ੋ

ਇਸ਼ਤਿਹਾਰ