melons you stole last year

this year I place them

upon your grave, my son

Oemaru

ਤੂੰ ਪਿਛਲੇ ਸਾਲ ਚੁਰਾਏ ਸੀ ਖਰਬੂਜ਼ੇ

ਏਸ ਸਾਲ ਮੈਂ ਭੇਟਾ ਕਰਾਂ ਉਹ

ਤੇਰੀ ਕਬਰ ‘ਤੇ, ਮੇਰੇ ਬੱਚੇ

ਓਏਮਾਰੂ