morning-misted street…

with white ink an artist

brushes a dream of people

Buson

ਸਵੇਰ-ਧੁੰਦਲਾਟੀ  ਗਲੀ…

ਚਿੱਟੀ ਸ਼ਾਹੀ ਨਾਲ ਚਿਤਰਕਾਰ

ਸਿਰਜ ਰਿਹਾ ਲੋਕਾਂ ਦਾ ਸੁਪਨਾ

ਬੂਸੋਨ