ਪਤਝੜ ਸੂਰਜ ਚੜ੍ਹਿਆ…

ਮੈਪਲ ਦੇ ਪੱਤਿਆਂ ਚੋਂ ਝਰ ਕੇ

ਧੁੱਪ ਰੰਗੀਲੀ ਲੱਗੇ