this charcoal fire…

our years fall away

in just that fashion

Shiki

ਕੋਲਿਆਂ ਦੀ ਅੱਗ…

ਸਾਡੇ ਸਾਲ ਵੀ ਬਸ

ਇਸ ਤਰਾਂ ਹੀ ਕਿਰ ਰਹੇ

ਸ਼ਿਕੀ