felling a tree

and gazing at the cut end—

tonight’s moon

Basho (1644-1694)

ਰੁੱਖ ਨੂੰ ਵੱਢ ਕੇ

ਵੇਖ ਰਿਹਾ ਕੱਟੇ ਮੁੱਢ ਵੱਲ —

ਅੱਜ ਰਾਤ ਦਾ ਚੰਨ

ਬਾਸ਼ੋ (੧੬੪੪-੧੬੯੪)