on a bare branch

a crow has alighted …

autumn nighfall

Basho (1644-1694)

ਇਕ ਨਿਪੱਤਰੀ ਟਹਿਣੀ ਉੱਤੇ

ਕਾਂ ਬੈਠਿਆ ਆਕੇ …

ਪਤਝੜ ਦੀ ਸ਼ਾਮ

ਬਾਸ਼ੋ (੧੬੪੪-੧੬੯੪)